¡Sorpréndeme!

ਰਿਹਾਈ ਤੋਂ ਬਾਅਦ ਗਰਜੇ Gurnam Singh chanduni ,ਮੰਗਾਂ ਪੂਰੀਆਂ ਨਾ ਹੋਣ ਤੱਕ ਜਾਰੀ ਰਹੇਗਾ ਧਰਨਾ |OneIndia Punjabi

2022-08-14 0 Dailymotion

ਹਰਿਆਣਾ ਦੇ ਮਾਨੇਸਰ ਦੇ ਹਾਈਵੇ 'ਤੇ ਜ਼ਮੀਨ ਐਕੁਆਇਰ ਮਾਮਲੇ 'ਚ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ। ਧਰਨੇ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਸ਼ਾਮਿਲ ਹੋਏ। ਧਰਨੇ ਦੌਰਾਨ ਕਿਸਾਨਾਂ ਨੇ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਜਿਸ ਦੇ ਚਲਦਿਆਂ ਹਰਿਆਣਾ ਪੁਲਿਸ ਵੱਲੋਂ ਗੁਰਨਾਮ ਸਿੰਘ ਚੜੂਨੀ ਨੂੰ ਗ੍ਰਿਫਤਾਰ ਕਰ ਲਿਆ। ਥੋੜੀ ਦੇਰ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਰਿਹਾਈ ਤੋਂ ਬਾਅਦ ਚੜੂਨੀ ਨੇ ਸੋਸ਼ਲ ਮੀਡਿਆ ਤੇ ਧਰਨੇ ਨੂੰ ਜਾਰੀ ਰੱਖਣ ਦੀ ਜਾਣਕਾਰੀ ਦਿੱਤੀ।